Quantcast
Channel: ਆਰਸੀ
Browsing all 46 articles
Browse latest View live

Image may be NSFW.
Clik here to view.

ਅਜ਼ੀਮ ਸ਼ੇਖਰ - ਗੀਤ

ਗੀਤਇਹ ਕੇਹੇ ਦਰਦ ਨੀ ਮਾਏ, ਇਹ ਕੇਹੀ ਪੀੜ ਨੀਂ ਭੈਣੇ,ਮਿਲੇ ਜੋ ਜਨਮ ਤੋਂ ਸਾਨੂੰ ਨੇ ਪੈਣੇ ਉਮਰ-ਭਰ ਸਹਿਣੇ....ਇਹ ਕੇਹੇ ਦਰਦ ਨੀ ਮਾਏ, ਇਹ ਕੇਹੀ............ਮੇਰੀ ਰੂਹ ਤੋਂ ਲਿਖੀ ਗੱਲ ਨੂੰ ਸਮੇਂ ਦਾ ਸੱਚ ਪੁੱਗਦਾ ਹੈ,ਏਹ ਸੁਣਕੇ ਪਰ ਕਈਆਂ ਦੀ ਜੀਭ...

View Article



Image may be NSFW.
Clik here to view.

ਵਸੀ ਸ਼ਾਹ - ਨਜ਼ਮ - ਉਰਦੂ ਰੰਗ

ਕੰਗਨ ਨਜ਼ਮਕਾਸ਼ ਮੈਂ ਤੇਰੇ ਹਸੀਂ ਹਾਥ ਕਾ ਕੰਗਨ ਹੋਤਾਤੂ ਬੜੇ ਪਿਆਰ ਸੇ ਬੜੇ ਚਾਓ ਸੇ ਬੜੇ ਮਾਨ ਕੇ ਸਾਥਅਪਨੀ ਨਾਜ਼ੁਕ ਸੀ ਕਲਾਈ ਮੇਂ ਚੜ੍ਹਾਤੀ ਮੁਝਕੋਔਰ ਬੇਤਾਬੀ ਸੇ ਫ਼ੁਰਕਤ ਕੇ ਖ਼ਜ਼ਾਂ ਲਮਹੋਂ ਮੇਂਤੂ ਕਿਸੀ ਸੋਚ ਮੇਂ ਡੂਬੀ ਜੋ ਘੁਮਾਤੀ ਮੁਝਕੋਮੈਂ...

View Article

Image may be NSFW.
Clik here to view.

ਦਵਿੰਦਰ ਪੂਨੀਆ - ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ 'ਅਲੌਕਿਕ' - ਦੋ ਗ਼ਜ਼ਲਾਂ

ਦੋਸਤੋ! ਅੱਜ ਦੀ ਆਰਸੀ ਦੀ ਅਪਡੇਟ ਵਿਚ ਦੋ ਖ਼ੂਬਸੂਰਤ ਗ਼ਜ਼ਲਾਂ ਮੈਂ ਦਵਿੰਦਰ ਪੂਨੀਆ ਹੁਰਾਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਅਲੌਕਿਕ’ਵਿਚੋਂ  ਤੁਹਾਡੇ ਨਾਲ਼ ਸਾਂਝੀਆਂ ਕਰ ਰਹੀ ਹਾਂ। 'ਅਲੌਕਿਕ' ਅਤੇ ਹਾਇਕੂ ਅਤੇ ਤਾਨਕਾ ਸੰਗ੍ਰਹਿ ‘ਅਲਪ’ ਪੰਜਾਬੀ...

View Article

Image may be NSFW.
Clik here to view.

ਜਸਬੀਰ ਮਾਹਲ - ਦੋ ਨਜ਼ਮਾਂ

ਬੱਦਲ ਨਜ਼ਮਮੈਂ ਦੇਖਿਆ ਹੈਭਰ ਜਾਣ ਪਿੱਛੋਂਬੱਦਲ ਦਾਸਹਿਕਦੇ ਥਲਾਂ ‘ਤੇਵਰਸਣਾ…ਭਰੇ-ਭੁੱਕੰਨੇ…ਖੌਰੂ ਪਾਉਂਦੇ ਬੱਦਲ ਨੂੰਦੇਖਿਐ ਮੈਂ,ਸਹਿਕਦੇ ਥਲਾਂ ‘ਤੋਂਬੇਖ਼ਬਰ ਲੰਘ ਜਾਣਾ…ਮੈਂ ਦੇਖਿਆ ਹੈਸੱਖਣੇ ਬੱਦਲ ਨੂੰਝੋਲ਼ੀ ਆਪਣੀ ਭਰਨ ਲਈਸਾਗਰ ਵੱਲ ਜਾਂਦਿਆਂ…ਘਾਹ...

View Article

Image may be NSFW.
Clik here to view.

ਸੁਰਿੰਦਰ ਸੋਹਲ - ਗ਼ਜ਼ਲ

ਗ਼ਜ਼ਲਐਨੀ ਡੂੰਘੀ ਰਾਤ ਵਿਚ ਵਿਲਕਣ ਨੂੰ ਕਿਸ ਦਾ ਚਿਤ ਕਰੇ।ਰੋ ਰਹੇ ਪੰਛੀ ਹੋਣੇ ਨੇ, ਪਰ ਸੜੇ, ਕੁਝ ਬੇਘਰੇ।ਦਿਲ ਧੜਕਦਾ ਹੈ ਸਮਝੋ ਕਿ ਕੋਈ ਚੇਤੇ ਕਰੇ।ਪੱਤ ਦਾ ਹਿਲਣਾ ਹਵਾ ਦੇ ਵਗਣ ਦੀ ਸਾਖੀ ਭਰੇ।ਜੋ ਕਦੇ ਚਿੜੀਆਂ ਦੀ ਰੱਖਿਆ ਵਾਸਤੇ ਮਸ਼ਹੂਰ ਸੀ, ਵੱਜ...

View Article


Image may be NSFW.
Clik here to view.

ਨਰਿੰਦਰ ਭਾਗੀ ‘ਬਰਹਮ’ - ਆਰਸੀ ‘ਤੇ ਖ਼ੁਸ਼ਆਮਦੀਦ – ਉਰਦੂ ਰੰਗ

 ਆਰਸੀ ‘ਤੇ ਖ਼ੁਸ਼ਆਮਦੀਦਸਾਹਿਤਕ ਨਾਮ:ਨਰਿੰਦਰ ਭਾਗੀ ‘ਬਰਹਮ’ਅਜੋਕਾ ਨਿਵਾਸ: ਵੈਨਕੂਵਰ, ਕੈਨੇਡਾਪ੍ਰਕਾਸ਼ਿਤ ਕਿਤਾਬਾਂ: ਸੰਨ 2000 ਵਿਚ ਗ਼ਜ਼ਲ-ਸੰਗ੍ਰਹਿ ‘ਖ਼ਲਿਸ਼’ ( ਉਰਦੂ ਗ਼ਜ਼ਲਾਂ ਹਿੰਦੀ ਲਿਪੀਅੰਤਰ ‘ਚ ) ਪ੍ਰਕਾਸ਼ਿਤ ਹੋ ਚੁੱਕਿਆ ਹੈ।ਦੋਸਤੋ! ਆਰਸੀ...

View Article

Image may be NSFW.
Clik here to view.

ਰਵਿੰਦਰ ਰਵੀ - ਦੋ ਨਜ਼ਮਾਂ

 ਦੋਸਤੋ! ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ ਕੈਨੇਡਾ ਦੇ ਸਰਪ੍ਰਸਤ ਪੰਜਾਬੀ ਦੇ ਸੁਪ੍ਰਸਿੱਧ ਲੇਖਕ ਜਨਾਬ ਰਵਿੰਦਰ ਰਵੀ ਸਾਹਿਬ ਤਬੀਅਤ ਨਾਸਾਜ਼ ਹੋਣ ਕਾਰਣ ਕੁਝ ਦਿਨ ਹਸਪਤਾਲ ਰਹੇ, ਹੁਣ ਘਰ ਆ ਗਏ ਹਨ ਅਤੇ ਆਰਾਮ ਕਰ ਰਹੇ ਹਨ....ਉਹਨਾਂ ਦੇ...

View Article

Image may be NSFW.
Clik here to view.

ਅੰਮ੍ਰਿਤ ਦੀਵਾਨਾ - ਨਜ਼ਮਾਂ

 ਉਦਾਸੀਨਜ਼ਮਬਿਰਖਾਂ ਦੇ ਸਬਰ ਜਿਹੀ ਬੀਵੀਗੁਲਮੋਹਰ ਦੇ ਫੁੱਲਾਂ ਵਰਗੇ ਬੱਚੇਨਹੀਂ ਹੈ ਘਰ ਵਿਚ ਕੋਈ ਕਮੀਫਿਰ ਵੀ ਅੱਖਾਂ ‘ਚ ਰਹਿੰਦੀ ਹੈ ਉਦਾਸੀ ਦੀ ਨਮੀਪੁੱਛਦਾ ਹੈ ਕੋਈ ਇਸਦਾ ਸਬੱਬਆਖਦਾ ਹਾਂ: ਕਵੀ ਹਾਂ, ਬਸ ਕਵੀਆਂ ਵਾਲ਼ੀ ਹੈ ਬੇਚੈਨੀ..........ਇਕ...

View Article


Image may be NSFW.
Clik here to view.

ਗੁਰਚਰਨ ਰਾਮਪੁਰੀ - ਨਜ਼ਮਾਂ

ਭਗੌੜੇ ਬੁੱਲ੍ਹਾਂ ਉੱਤੇ ਨਾਅਰਾਨਜ਼ਮਪਿਛਲਾ ਵਤਨ ਹੋ ਗਿਆ ਸੀ ਬਾਸੀਉਸ ਧਰਤੀ ‘ਤੇ ਖ਼ੰਜਰ ਨਾਲ਼ ਲਕੀਰਾਂ ਕੱਢ ਕੇਨਵੇਂ ਵਤਨ ਦੇ ਨਾਅਰੇ ਲਾਂਦੇ ਮੇਰੇ ਮਿੱਤਰੋ!ਅਪਣੇ ਅੰਦਰ ਦਾ ਸੱਚ ਦੇਖੋ।ਖੇਤ ਅਜੇ ਤਾਂ ਪਿਛਲੇ ਸਾਲ ਹੀ ਗਿਰਵੀ ਰੱਖਿਆਜਿਸ ਦੇ ਬਦਲੇ ਲੱਖ...

View Article


Image may be NSFW.
Clik here to view.

ਜਨਾਬ ਸੁਰਿੰਦਰ ਧੰਜਲ ਸਾਹਿਬ - ਆਰਸੀ 'ਤੇ ਜੀ ਆਇਆਂ - ਨਜ਼ਮਾਂ

ਆਰਸੀ 'ਤੇ ਖ਼ੁਸ਼ਆਮਦੇਦਸਾਹਿਤਕ ਨਾਮ: ਸੁਰਿੰਦਰ ਧੰਜਲਅਜੋਕਾ ਨਿਵਾਸ: ਕੈਮਲੂਪਸ, ਬੀਸੀ, ਕੈਨੇਡਾਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸੂਰਜਾਂ ਦੇ ਹਮਸਫ਼ਰ, ਤਿੰਨ ਕੋਣ, ਜ਼ਖ਼ਮਾਂ ਦੀ ਫ਼ਸਲ, ਪਾਸ਼ ਦੀ ਯਾਦ ਵਿਚ ਦਸ ਕਵਿਤਾਵਾਂ, ਕਵਿਤਾ ਦੀ ਲਾਟ,...

View Article

Image may be NSFW.
Clik here to view.

ਸੁਖਿੰਦਰ - ਨਜ਼ਮਾਂ

ਨੀਲਮ, ਤੂੰ ਕਦ ਬੋਲੇਂਗੀਨਜ਼ਮਸਦੀਆਂ ਬੀਤ ਗਈਆਂਪਰ ਤੇਰੀ ਚੁੱਪ ਨਹੀਂ ਟੁੱਟੀਨੀਲਮ, ਤੂੰ ਕਦ ਬੋਲੇਂਗੀ-ਕਿਸ ਨੇ ਤੇਰੇ ਪੈਰਾਂ ਵਿੱਚਗ਼ੁਲਾਮੀ ਦੀਆਂ ਜ਼ੰਜੀਰਾਂ ਬੰਨ੍ਹੀਆਂਕਿਸ ਨੇ ਤੇਰੇ ਸਾਹ ਸੂਤ ਲੈਣ ਲਈਤੇਰੇ ਹਰ ਰਾਹ ਉੱਤੇ ਫ਼ਨੀਅਰ ਸੱਪ ਛੱਡੇਕਿਸ ਨੇ...

View Article

Image may be NSFW.
Clik here to view.

ਨਿਰਮਲ ਸਿੰਘ ਕੰਧਾਲਵੀ - ਕਾਵਿ-ਵਿਅੰਗ

ਦੋਸਤੋ! ਨਿਰਮਲ ਸਿੰਘ ਕੰਧਾਲਵੀ ਸਾਹਿਬ ਦੁਆਰਾ ਲਿਖਿਆ ਇਹ ਕਾਵਿ-ਵਿਅੰਗ ਯੂ.ਕੇ. ਤੋਂ ਮੈਡਮ ਸੁਰਜੀਤ ਕੌਰ ਹੁਰਾਂ ਨੇ ਫੇਸਬੁੱਕ ‘ਤੇ ਪੋਸਟ ਕੀਤਾ ਸੀ, ਮੈਨੂੰ ਬਹੁਤ ਪਸੰਦ ਆਇਆ, ਸੋਚਿਆ ਤੁਹਾਡੇ ਨਾਲ਼ ਵੀ ਆਰਸੀ ‘ਤੇ ਸਾਂਝਾ ਕਰ ਲਵਾਂ...ਆਸ ਹੈ ‘ਬੰਤੋ ਦੀ...

View Article

Image may be NSFW.
Clik here to view.

ਜਤਿੰਦਰ ਔਲਖ - ਲਘੂ ਨਜ਼ਮਾਂ

ਲਘੂ ਨਜ਼ਮਾਂਜੇ ਤੂੰ ਕਹੇਂ ਪਾੜ ਦੇਵਾਂਧੁਖਦੇ ਅਤੀਤ ਦੇ ਵਰਕੇਜੇ ਤੂੰ ਕਹੇਂ ਸਮੇਟ ਲਵਾਂਉੱਖੜੇ ਉੱਖੜੇ ਸਾਹ======ਹਨੇਰੀ ਝੰਭੇ ਰੁੱਖ 'ਤੇਆ ਬੈਠੀ ਸਫ਼ੈਦ ਚਿੜੀਆਂ ਦੀ ਡਾਰਨਿਪੱਤਰੀਆਂ ਟਾਹਣੀਆਂ 'ਤੇਹੋ ਗਈ ਦੀਪਮਾਲ਼ਾ=====ਸੁੰਦਰਾਂ!ਤੇਰੇ ਰੰਗ ਮਹਿਲੀਂਆਏ...

View Article


Image may be NSFW.
Clik here to view.

ਦਰਸ਼ਨ ਦਰਵੇਸ਼ - ਨਜ਼ਮਾਂ

( Special thanks for this beautiful painting - Maria Zeldis )ਸ਼ਾਇਰੀ ਦੀ ਉਦਾਸੀਨਜ਼ਮਜ਼ਰਾ ਸਹੁੰ ਖਾ ਕੇ ਦੱਸਤੂੰ-ਸ਼ਾਇਰ ਨੂੰ ਮੁਹੱਬਤ ਕਰਦੀ ਏਂਕਿ-ਉਹਦੀ ਸ਼ਾਇਰੀ ਨੂੰਉਹ ਜਦੋਂ ਸ਼ਾਇਰੀ ਕਰਦੈਤਾਂ ਸ਼ਬਦਾਂ ਦੇ ਕੋਸੇ ਪਾਣੀ ਨੂੰਵਹਾਉਣ ਲੱਗ...

View Article

Image may be NSFW.
Clik here to view.

ਜਗਜੀਤ ਸੰਧੂ - ਨਜ਼ਮਾਂ

( ਇਹ ਦੋਵੇਂ ਨਜ਼ਮਾਂ ਜਗਜੀਤ ਸੰਧੂ ਹੁਰਾਂ ਦੀ ਪ੍ਰਕਾਸ਼ਨ ਅਧੀਨ ਕਿਤਾਬ ‘ਬਾਰੀ ਕੋਲ਼ ਬੈਠਿਆਂ’‘ਚੋਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ )ਸੁਧਾਰ ਕਾਲਜ-੧ਨਜ਼ਮਮੇਰਾ ਮਨ ਕਰਦਾ ਹੈ ਕਿ ਇਸ ਥਾਂ ਮੈਂ ਫਿਰ ਆਵਾਂਪਰ ਇਸ ਤਰ੍ਹਾਂ ਨਾ...

View Article


Image may be NSFW.
Clik here to view.

ਅਮਰੀਕ ਗ਼ਾਫ਼ਿਲ - ਨਜ਼ਮਾਂ

 ਰੁੱਤਨਜ਼ਮਤੂੰ ਆਪ ਹੀ ਤਾਂ ਦੱਸਿਆ ਸੀਰੁੱਤਾਂ ਚਾਰ ਹੁੰਦੀਆਂ ਨੇਚਾਰੋਂ ਹੀ ਅਲੱਗ ਅਲੱਗਹਾਂ !ਹਾਂ !! ਬਰਸਾਤ ਵੀ ਹੁੰਦੀ ਹੈਸਿਰਫ਼ ਦੋ ਮਹੀਨੇ ਸਾਉਣ ਭਾਦੋਂਬੰਦ ਕਰਦੇ ਹੁਣ ਰੋਣਾ..ਜੇ ਤੈਨੂੰ ਯਾਦ ਨਾ ਹੋਵੇ ਤਾਂ ਦੱਸਾਂਬਹਾਰ ਆਉਣ ‘ਤੇ ਨਵੀਆਂ ਕਰੂੰਬਲਾਂ...

View Article

Image may be NSFW.
Clik here to view.

ਪ੍ਰਭਜੋਤ ਸੋਹੀ - ਨਜ਼ਮ

 ਕਰਬਲਾਨਜ਼ਮਮੇਰੇ ਅੰਦਰਕੱਚੀ ਉਮਰੇਦਮ ਤੋੜਦੀਆਂਨਜ਼ਮਾਂ ਦਾ ਵਿਰਲਾਪ ਹੈ...ਅੱਖਰ ..ਸ਼ਬਦ ..ਵਾਕਇਕ ਦੂਜੇ 'ਚ ਰਲ਼ਗੱਡਅਹਿਸਾਸਾਂ ਦੀਆਂਖੂੰਟੀਆਂ ‘ਤੇ ਲਟਕੇਬੇ-ਵਿਸਾਹੀ ਜਿਹੀ ਨਾਲ਼ਤੱਕ ਰਹੇ ਨੇ ਇਕ ਦੂਜੇ ਵੱਲ................ਇਹ ਕਿਸ ਤਰ੍ਹਾਂਦੀ ਡਗਰ...

View Article


Image may be NSFW.
Clik here to view.

ਕਮਲ ਦੇਵ ਪਾਲ - ਨਜ਼ਮਾਂ

 (Special thanks to Erhard Loblein for this painting )ਵਿਰਾਸਤਨਜ਼ਮਅਸੀਂ ਪਿੰਡਾਂ 'ਚ ਸਾਂ ,ਉਨ੍ਹਾਂ ਨੇ ਇਸ ਹੱਦ ਤੱਕ ਸਾਨੂੰ ਜ਼ਲੀਲ ਕੀਤਾ ਅਸੀਂ ਸ਼ਹਿਰਾਂ ਵੱਲ ਪਰਤੇਅਸੀਂ ਸ਼ਹਿਰਾਂ 'ਚ ਸਾਂ ,ਉਨ੍ਹਾਂ ਸਾਡੀ ਨਾਨੀ ਚੇਤੇ ਕਰਵਾ ਦਿੱਤੀ ਅਸੀਂ...

View Article

Image may be NSFW.
Clik here to view.

ਸੁਰਜੀਤ - ਨਜ਼ਮਾਂ

ਸੁਰਖ਼ ਜੋੜੇ ‘ਚ ਸਜੀ ਕੁੜੀ ਨਜ਼ਮਸੁਰਖ਼  ਜੋੜੇ ‘ਚ ਸਜੀ ਕੁੜੀਅੱਖਾਂ ਵਿਚ ਕੁਛਜਗਦਾ ਬੁਝਦਾਕੈਨਵਸ  ‘ਤੇ ਕੁਛਬਣਦਾ ਮਿਟਦਾ  !ਮੁੱਠੀ ਭਰ ਚੌਲ ਪਿਛਾਂਹ ਨੂੰ ਸੁੱਟ ਕੇਛੱਡ ਜਾਂਦੀ ਹੈਖੂੰਜਿਆਂ ‘ਚ ਖੇਡੀਆਂ ਲੁਕਣ-ਮੀਟੀਆਂਵਿਹੜੇ ਵਿਚ ਉਡੀਕਦੀਆਂ ਸਖੀਆਂਸੰਦੂਕ...

View Article

Image may be NSFW.
Clik here to view.

ਰਾਣਾ ਰਣਬੀਰ - ਆਰਸੀ 'ਤੇ ਖ਼ੁਸ਼ਆਮਦੇਦ - ਨਜ਼ਮਾਂ

ਆਰਸੀ 'ਤੇ ਖ਼ੁਸ਼ਆਮਦੇਦਸਾਹਿਤਕ ਨਾਮ: ਰਾਣਾ ਰਣਬੀਰਅਜੋਕਾ ਨਿਵਾਸ:  ਪਟਿਆਲਾ ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ ਕਿਣ ਮਿਣ ਤਿੱਪ ਤਿੱਪ ( 2012 ) ਪ੍ਰਕਾਸ਼ਿਤ ਹੋ ਚੁੱਕਿਆ ਹੈ।------ਦੋਸਤੋ! ਉੱਘੇ ਰੰਗ ਕਰਮੀ, ਕਮੀਡੀਅਨ, ਲੇਖਕ ਅਤੇ ਫਿਲਮ...

View Article
Browsing all 46 articles
Browse latest View live